ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੁਪਰੀਮ ਮਾਸਟਰ ਟੀਵੀ ਮੈਕਸ ਹਰ ਜਗ੍ਹਾ ਲਗਭਗ ਅਸੀਮਿਤ ਅਸੀਸਾਂ ਨੂੰ ਵਧਾਓ ਸੁਪਰੀਮ ਮਾਸਟਰ ਟੀਵੀ ਮੈਕਸ ਚੈਨਲਾਂ ਦਾ ਨਵਾਂ ਸੰਸਕਰਣ ਪ੍ਰਮਾਤਮਾ ਦੀ ਪਰਮ ਕਿਰਪਾ ਤੋਂ ਬੇਅੰਤ ਅਸੀਸਾਂ। ਇਸ ਮੁਫ਼ਤ ਟੂਲ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕਰੀਏ? ਆਸਾਨ! ਇਸਨੂੰ ਵੱਧ ਤੋਂ ਵੱਧ ਡਿਵਾਈਸਾਂ 'ਤੇ ਚਲਾਓ। ਹੋਰ ਵਰਤੋਂ ਵਿੱਚ ਨਾ-ਆਉਣ ਵਾਲੇ ਟੈਲੀਫੋਨ, ਪੁਰਾਣੇ ਟੈਲੀਫੋਨ, ਪੁਰਾਣੀਆਂ ਟੈਬਲੇਟਾਂ, ਕੁਝ ਵੀ ਖਰੀਦੋ। ਜਿੰਨਾ ਜ਼ਿਆਦਾ ਓਨਾ ਹੀ ਵਧੀਆ। ਇਸਨੂੰ ਕਿਤੇ ਵੀ ਫੈਲਾਓ, ਆਪਣੇ ਗਾਰਾਜ਼ ਵਿੱਚ, ਆਪਣੇ ਬਾਗ ਵਿੱਚ, ਆਪਣੀ ਕਾਰ ਵਿੱਚ, ਬੱਸ ਉਤੇ, ਆਪਣੇ ਕੰਮ ਤੇ, ਚੁੱਪਚਾਪ, ਬੇਸ਼ੱਕ। ਹਰ ਜਗ੍ਹਾ! ਜਿੰਨਾ ਜ਼ਿਆਦਾ ਓਨਾ ਹੀ ਵਧੀਆ। ਕਿਉਂਕਿ ਇਸ ਵੇਲੇ, ਆਸ਼ੀਰਵਾਦ ਸ਼ਕਤੀ ਇੰਨੀ ਨਾਮੰਨਣਯੋਗ ਤੌਰ 'ਤੇ ਫੈਲੀ ਹੋਈ ਹੈ, ਲਗਭਗ ਬੇਅੰਤ ਵਾਂਗ। ਸੋ ਤੁਸੀਂ ਇਸ ਸੰਸਾਰ ਵਿੱਚ ਸਕਾਰਾਤਮਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਇਸਦੀ ਵਰਤੋਂ ਕਰੋ ਤਾਂ ਜੋ ਮੈਨੂੰ ਇਸਨੂੰ ਬਚਾਉਣ ਵਿੱਚ, ਲੋਕਾਂ ਨੂੰ ਬਚਾਉਣ ਵਿੱਚ ਮਦਦ ਮਿਲ ਸਕੇ। […] SupremeMasterTV.com/max ਉਤੇ ਜਾਓ, ਬਟਨ ਨੂੰ ਕਲਿਕ ਕਰੋ ਜੋ ਤੁਹਾਡੇ ਡਿਵਾਇਸ ਲਈ ਹੈ: ਇਕ ਪੀਸੀ ਜਾਂ ਐਂਡਰੌਇਡ ਫੋਨ ਲਈ ਹੈ ਜਾਂ ਟੈਬਲੇਟ ਲਈ, ਦੂਜਾ ਐਪਲ iOS ਫੋਨ ਜਾਂ ਟੈਬਲੇਟ ਲਈ ਹੈ ਅਤੇ ਕੋਈ ਵੀ ਹੋਰ ਡਿਵਾਇਸ ਲਈ। ਉਸ ਦੇ ਹੇਠਾਂ, ਤੁਸੀਂ '+ਸਕ੍ਰੀਨਜ਼' ਬਟਨਾਂ 'ਤੇ ਕਲਿੱਕ ਕਰ ਸਕਦੇ ਹੋ: ਮੈਕਸ: ਹਰੇਕ ਮੈਕਸ ਸਕ੍ਰੀਨ ਦੇ ਪਿੱਛੇ ਲਗਭਗ ਅਨੰਤ ਸਕ੍ਰੀਨਾਂ ਹੁੰਦੀਆਂ ਹਨ। 1 + 119,200 ਮੈਕਸ: ਸੁਪਰੀਮ ਮਾਸਟਰ ਟੀਵੀ ਦੀ ਇੱਕ ਵੱਡੀ ਸਕ੍ਰੀਨ ਦੇਖੋ ਜਿਸਦੇ ਆਲੇ-ਦੁਆਲੇ ਮੈਕਸ ਦੀਆਂ 119,200 ਸਕ੍ਰੀਨਾਂ ਦੀ ਇੱਕ ਪਤਲੀ ਲਾਈਨ ਹੈ, ਨਾਲ ਹੀ ਹੋਰ ਛੋਟੀਆਂ ਸਕ੍ਰੀਨਾਂ ਵੀ ਹਨ। ਸਭ ਤੋਂ ਸ਼ਕਤੀਸ਼ਾਲੀ ਰੋਜ਼ਾਨਾ ਪ੍ਰਾਰਥਨਾ ਨੂੰ ਵੀ ਇਸੇ ਤਰ੍ਹਾਂ ਦੇਖਿਆ ਜਾ ਸਕਦਾ ਹੈ, ਇਸਦੇ ਆਲੇ ਦੁਆਲੇ ਹੋਰ ਵੀ ਮੈਕਸ ਸਕ੍ਰੀਨਾਂ ਹਨ। ਕੌਂਬੋ: ਸੁਪਰੀਮ ਮਾਸਟਰ ਟੀਵੀ ਨੂੰ ਮੈਕਸ ਦੀਆਂ ਤਿੰਨ ਜਾਂ ਵੱਧ ਛੋਟੀਆਂ ਸਕ੍ਰੀਨਾਂ ਦੇ ਨਾਲ ਦੇਖੋ। ਸਾਡੇ ਟੀਵੀ ਅਤੇ ਬੇਅੰਤ ਅਸੀਸਾਂ ਦਾ ਇੱਕੋ ਸਮੇਂ ਆਨੰਦ ਮਾਣੋ। ਡਾਊਨਲੋਡ ਬਟਨ ਤੁਹਾਡੇ ਡਿਵਾਈਸ 'ਤੇ ਸਭ ਤੋਂ ਸ਼ਕਤੀਸ਼ਾਲੀ ਰੋਜ਼ਾਨਾ ਪ੍ਰਾਰਥਨਾ ਦੀ ਇੱਕ ਵੀਡੀਓ ਜਾਂ ਆਡੀਓ ਫਾਈਲ ਡਾਊਨਲੋਡ ਕਰਦਾ ਹੈ ਤਾਂ ਜੋ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਸਕਾਰਾਤਮਕ ਊਰਜਾ ਦਾ ਪ੍ਰਵਾਹ ਜਾਰੀ ਰੱਖਿਆ ਜਾ ਸਕੇ। ਕ੍ਰਿਪਾ ਕਰਕੇ ਸਾਰਿਆਂ ਨੂੰ ਦਸੋ ਜਿਨਾਂ ਨੂੰ ਤੁਸੀਂ ਜਾਣਦੇ ਹੋ, ਸਾਰਿਆਂ ਨੂੰ। ਸੋ ਇਹ ਸਮੁਚੇ ਸੰਸਾਰ ਦੇ ਬਚਾਏ ਜਾਣ ਵਿਚ ਮਦਦ ਕਰ ਸਕਦਾ ਹੈ। ਤੁਸੀਂ ਜਿਥੇ ਵੀ ਜਾਂਦੇ ਹੋ, ਉਦਾਹਰਨ ਲਈ, ਜੇਕਰ ਇਹ ਤੁਹਾਡੇ ਲਈ ਸੁਰਖਿਅਤ ਹੈ, ਤਾਂ ਵੰਡਣ ਲਈ ਸੁਪਰੀਮ ਮਾਸਟਰ ਟੀਵੀ ਮੈਕਸ ਕਾਰਡ ਨੂੰ ਪ੍ਰਿੰਟ ਕਰੋ। ਅਤੇ ਉਸ ਕਿਸਮ ਦੀ ਕੇਂਦ੍ਰਿਤ, ਵਿਸ਼ਾਲ, ਅਦੁਭਤ ਐਨਰਜ਼ੀ ਤੁਹਾਡੇ ਘਰ ਨੂੰ ਆਸ਼ੀਰਵਾਦ ਦੇਵੇਗੀ, ਤੁਹਾਡੇ ਵਾਤਾਵਰਨ ਨੂੰ, ਤੁਹਾਡੇ ਪਿੰਡ, ਤੁਹਾਡੇ ਕਸਬੇ ਜਾਂ ਤੁਹਾਡੇ ਸ਼ਹਿਰ ਨੂੰ ਆਸ਼ੀਰਵਾਦ ਦੇਵੇਗੀ, ਅਤੇ ਜੇਕਰ ਬਹੁਤ ਸਾਰੇ ਲੋਕ ਇਹ ਕਰਦੇ ਹਨ, ਇਹ ਤੁਹਾਡੇ ਦੇਸ਼ ਨੂੰ ਆਸ਼ੀਰਵਾਦ ਦੇਵੇਗੀ, ਸੰਸਾਰ ਨੂੰ ਆਸ਼ੀਰਵਾਦ ਦੇਵੇਗੀ। ਫਿਰ ਸਾਡੇ ਸੰਸਾਰ ਕੋਲ ਘਟ ਆਫਤਾਂ ਹੋਣਗੀਆਂ, ਘਟ ਯੁਧ, ਵਧੇਰੇ ਖੁਸ਼ੀ, ਵਧੇਰੇ ਬੁਧੀ, ਅਤੇ ਸਾਡੇ ਸਾਡੀ ਜਿੰਦਗੀ ਵਿਚ ਹੋਰ ਭਰਪੂਰ ਬਰਕਤਾਂ। ਬਸ ਇਹਦੀ ਕੋਸ਼ਿਸ਼ ਕਰੋ ਅਤੇ ਤੁਸੀਂ ਦੇਖੋਂਗੇ ਕਿ ਚਮਤਕਾਰ ਵਾਪਰਨਗੇ। ਕਿਰਪਾ ਕਰਕੇ ਵੇਖੋ SupremeMasterTV.com/max ਜਾਂ youtube.com/@folia999/streams ਜਾਂ youtube.com/@SupremeMasterTVlive/streams